ਭਾਸ਼ਾਈ ਰੁਕਾਵਟਾਂ ਤੋਂ ਬਿਨਾਂ ਲੋਕਾਂ, ਥਾਵਾਂ ਅਤੇ ਸੱਭਿਆਚਾਰਾਂ ਨਾਲ ਜੁੜੋ

ਆਪਣੇ ਕੈਮਰੇ ਨਾਲ ਅਨੁਵਾਦ ਕਰੋ

ਜੋ ਤੁਸੀਂ ਦੇਖਦੇ ਹੋ, ਉਸਦਾ ਤੁਰੰਤ ਅਨੁਵਾਦ ਕਰਨ ਲਈ ਆਪਣਾ ਕੈਮਰਾ ਉਸ ਵੱਲ ਕਰੋ

ਕੀ ਇੰਟਰਨੈੱਟ ਨਹੀਂ ਹੈ? ਕੋਈ ਗੱਲ ਨਹੀਂ।

ਇੰਟਰਨੈੱਟ ਕਨੈਕਸ਼ਨ ਤੋਂ ਬਿਨਾਂ ਅਨੁਵਾਦ ਕਰਨ ਲਈ ਕੋਈ ਭਾਸ਼ਾ ਡਾਊਨਲੋਡ ਕਰੋ

ਗੱਲਬਾਤ ਕਰੋ

ਦੂਜੀ ਭਾਸ਼ਾ ਬੋਲਣ ਵਾਲੇ ਕਿਸੇ ਵਿਅਕਤੀ ਨਾਲ ਗੱਲ ਕਰੋ

Pixel ਫ਼ੋਨ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ ਜਪਾਨੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੇ ਸ਼ਬਦ 'stop!.' ਦੇ ਨਾਲ ਇੱਕ ਸਾਈਕਲ ਮਾਰਗ ਦਿਸ ਰਿਹਾ ਹੈ Pixel ਫ਼ੋਨ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਆਫ਼ਲਾਈਨ ਡਾਊਨਲੋਡ ਕਰੋ' ਫੰਕਸ਼ਨ ਦਿਸ ਰਿਹਾ ਹੈ Pixel ਫ਼ੋਨ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਗੱਲਬਾਤ' ਫੰਕਸ਼ਨ ਦਿਸ ਰਿਹਾ ਹੈ

ਬੋਲੀ ਦਾ ਨਾਲ ਦੀ ਨਾਲ ਅਨੁਵਾਦ ਕਰੋ

ਜੋ ਬੋਲਿਆ ਜਾ ਰਿਹਾ ਹੈ ਉਸਨੂੰ ਸਮਝਣ ਲਈ ਪ੍ਰਤੀਲਿਪੀਕਰਨ ਚਾਲੂ ਕਰੋ

ਕਿਸੇ ਵੀ ਐਪ ਤੋਂ ਅਨੁਵਾਦ ਕਰੋ

ਭਾਵੇਂ ਤੁਸੀਂ ਕੋਈ ਵੀ ਐਪ ਵਰਤ ਰਹੇ ਹੋਵੋ, ਬਸ ਲਿਖਤ ਕਾਪੀ ਕਰੋ ਅਤੇ ਅਨੁਵਾਦ ਕਰਨ ਲਈ ਟੈਪ ਕਰੋ

ਟਾਈਪ ਕਰੋ, ਬੋਲੋ ਜਾਂ ਹੱਥੀਂ ਲਿਖੋ

ਤੁਹਾਡੇ ਕੀ-ਬੋਰਡ ਵੱਲੋਂ ਸਮਰਥਨ ਨਾ ਕੀਤੇ ਜਾਂਦੇ ਅੱਖਰ-ਚਿੰਨ੍ਹਾਂ ਵਾਸਤੇ ਵੌਇਸ ਇਨਪੁੱਟ ਵਰਤੋ ਜਾਂ ਹੱਥੀਂ ਲਿਖੋ

Pixel ਫ਼ੋਨ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਪ੍ਰਤੀਲਿਪੀਕਰਨ' ਫੰਕਸ਼ਨ ਦਿਸ ਰਿਹਾ ਹੈ Pixel ਫ਼ੋਨ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਅਨੁਵਾਦ ਕਰਨ ਲਈ ਟੈਪ ਕਰੋ' ਫੰਕਸ਼ਨ ਦਿਸ ਰਿਹਾ ਹੈ Pixel ਫ਼ੋਨ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਲਿਖਾਈ' ਫੰਕਸ਼ਨ ਦਿਸ ਰਿਹਾ ਹੈ

ਰੱਖਿਅਤ ਕੀਤਾ ਗਿਆ

ਦਸਤਾਵੇਜ਼ ਦਾ ਅਨੁਵਾਦ

ਵੈੱਬ ਦਾ ਅਨੁਵਾਦ

ਆਪਣੇ ਅਨੁਵਾਦਾਂ ਨੂੰ ਰੱਖਿਅਤ ਕਰੋ

ਕਿਸੇ ਵੀ ਡੀਵਾਈਸ ਤੋਂ ਸ਼ਬਦਾਂ ਅਤੇ ਵਾਕਾਂਸ਼ਾਂ ਤੱਕ ਤੁਰੰਤ ਪਹੁੰਚ ਕਰਨ ਲਈ ਉਨ੍ਹਾਂ ਨੂੰ ਰੱਖਿਅਤ ਕਰੋ

ਲੈਪਟਾਪ ਦੇ ਚਿੱਤਰ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਵਾਕਾਂਸ਼ਾਂ ਵਾਲੀ ਕਿਤਾਬ' ਫੰਕਸ਼ਨ ਦਿਸ ਰਿਹਾ ਹੈ

ਉਸ ਦਸਤਾਵੇਜ਼ ਵਿੱਚ ਕੀ ਹੈ?

ਆਪਣੀਆਂ ਫ਼ਾਈਲਾਂ ਦੀ ਫਾਰਮੈਟਿੰਗ ਗੁਆਏ ਬਿਨਾਂ ਉਨ੍ਹਾਂ ਦਾ ਉਸੇ ਥਾਂ 'ਤੇ ਜਾਦੂਈ ਢੰਗ ਨਾਲ ਅਨੁਵਾਦ ਕਰਨ ਲਈ ਅੱਪਲੋਡ ਕਰੋ

ਲੈਪਟਾਪ ਦੇ ਚਿੱਤਰ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਦਸਤਾਵੇਜ਼ ਦਾ ਅਨੁਵਾਦ' ਫੰਕਸ਼ਨ ਦਿਸ ਰਿਹਾ ਹੈ

ਵੈੱਬਸਾਈਟਾਂ ਦਾ ਅਨੁਵਾਦ ਕਰੋ

ਕੀ ਪੂਰੇ ਵੈੱਬ-ਪੰਨੇ ਦਾ ਅਨੁਵਾਦ ਕਰਨ ਦੀ ਲੋੜ ਹੈ? ਪੂਰੇ ਵੈੱਬ-ਪੰਨੇ ਦਾ ਅਨੁਵਾਦ ਕਰਨ ਲਈ ਬਸ ਉਸਦਾ URL ਦਾਖਲ ਕਰੋ।

ਲੈਪਟਾਪ ਦੇ ਚਿੱਤਰ ਵਿੱਚ, ਸਮਰਥਨ ਕਰਨ ਵਾਲੇ ਪ੍ਰਤੀਕਾਂ ਅਤੇ ਆਕਾਰਾਂ ਦੇ ਚਿੱਤਰ ਦੇ ਨਾਲ Translate ਦਾ 'ਵੈੱਬਸਾਈਟ ਦਾ ਅਨੁਵਾਦ' ਫੰਕਸ਼ਨ ਦਿਸ ਰਿਹਾ ਹੈ

Google Translate ਨੂੰ ਵਰਤ ਕੇ ਦੇਖੋ

ਆਪਣੇ ਬ੍ਰਾਊਜ਼ਰ ਵਿੱਚ Google Translate ਦੀ ਵਰਤੋਂ ਸ਼ੁਰੂ ਕਰੋ ਜਾਂ ਆਪਣੇ ਮੋਬਾਈਲ ਡੀਵਾਈਸ 'ਤੇ ਐਪ ਦੀ ਵਰਤੋਂ ਕਰਨ ਲਈ ਇਸਨੂੰ ਡਾਊਨਲੋਡ ਕਰਨ ਵਾਸਤੇ ਹੇਠਾਂ ਦਿੱਤੇ QR ਕੋਡ ਨੂੰ ਸਕੈਨ ਕਰੋ।

ਦੁਨੀਆ ਦੀ ਪੜਚੋਲ ਕਰਨ ਅਤੇ ਲੋਕਾਂ ਨਾਲ ਕਈ ਭਾਸ਼ਾਵਾਂ ਵਿੱਚ ਸੰਚਾਰ ਕਰਨ ਲਈ ਐਪ ਡਾਊਨਲੋਡ ਕਰੋ।

ਐਪ ਪ੍ਰਾਪਤ ਕਰੋ