ਭਾਸ਼ਾਈ ਰੁਕਾਵਟਾਂ ਤੋਂ ਬਿਨਾਂ ਲੋਕਾਂ, ਥਾਵਾਂ ਅਤੇ ਸੱਭਿਆਚਾਰਾਂ ਨਾਲ ਜੁੜੋ
ਆਪਣੇ ਕੈਮਰੇ ਨਾਲ ਅਨੁਵਾਦ ਕਰੋ
ਜੋ ਤੁਸੀਂ ਦੇਖਦੇ ਹੋ, ਉਸਦਾ ਤੁਰੰਤ ਅਨੁਵਾਦ ਕਰਨ ਲਈ ਆਪਣਾ ਕੈਮਰਾ ਉਸ ਵੱਲ ਕਰੋ
ਕੀ ਇੰਟਰਨੈੱਟ ਨਹੀਂ ਹੈ? ਕੋਈ ਗੱਲ ਨਹੀਂ।
ਇੰਟਰਨੈੱਟ ਕਨੈਕਸ਼ਨ ਤੋਂ ਬਿਨਾਂ ਅਨੁਵਾਦ ਕਰਨ ਲਈ ਕੋਈ ਭਾਸ਼ਾ ਡਾਊਨਲੋਡ ਕਰੋ
ਗੱਲਬਾਤ ਕਰੋ
ਦੂਜੀ ਭਾਸ਼ਾ ਬੋਲਣ ਵਾਲੇ ਕਿਸੇ ਵਿਅਕਤੀ ਨਾਲ ਗੱਲ ਕਰੋ



ਬੋਲੀ ਦਾ ਨਾਲ ਦੀ ਨਾਲ ਅਨੁਵਾਦ ਕਰੋ
ਜੋ ਬੋਲਿਆ ਜਾ ਰਿਹਾ ਹੈ ਉਸਨੂੰ ਸਮਝਣ ਲਈ ਪ੍ਰਤੀਲਿਪੀਕਰਨ ਚਾਲੂ ਕਰੋ
ਕਿਸੇ ਵੀ ਐਪ ਤੋਂ ਅਨੁਵਾਦ ਕਰੋ
ਭਾਵੇਂ ਤੁਸੀਂ ਕੋਈ ਵੀ ਐਪ ਵਰਤ ਰਹੇ ਹੋਵੋ, ਬਸ ਲਿਖਤ ਕਾਪੀ ਕਰੋ ਅਤੇ ਅਨੁਵਾਦ ਕਰਨ ਲਈ ਟੈਪ ਕਰੋ
ਟਾਈਪ ਕਰੋ, ਬੋਲੋ ਜਾਂ ਹੱਥੀਂ ਲਿਖੋ
ਤੁਹਾਡੇ ਕੀ-ਬੋਰਡ ਵੱਲੋਂ ਸਮਰਥਨ ਨਾ ਕੀਤੇ ਜਾਂਦੇ ਅੱਖਰ-ਚਿੰਨ੍ਹਾਂ ਵਾਸਤੇ ਵੌਇਸ ਇਨਪੁੱਟ ਵਰਤੋ ਜਾਂ ਹੱਥੀਂ ਲਿਖੋ



ਰੱਖਿਅਤ ਕੀਤਾ ਗਿਆ
ਦਸਤਾਵੇਜ਼ ਦਾ ਅਨੁਵਾਦ
ਵੈੱਬ ਦਾ ਅਨੁਵਾਦ
ਆਪਣੇ ਅਨੁਵਾਦਾਂ ਨੂੰ ਰੱਖਿਅਤ ਕਰੋ
ਕਿਸੇ ਵੀ ਡੀਵਾਈਸ ਤੋਂ ਸ਼ਬਦਾਂ ਅਤੇ ਵਾਕਾਂਸ਼ਾਂ ਤੱਕ ਤੁਰੰਤ ਪਹੁੰਚ ਕਰਨ ਲਈ ਉਨ੍ਹਾਂ ਨੂੰ ਰੱਖਿਅਤ ਕਰੋ
ਉਸ ਦਸਤਾਵੇਜ਼ ਵਿੱਚ ਕੀ ਹੈ?
ਆਪਣੀਆਂ ਫ਼ਾਈਲਾਂ ਦੀ ਫਾਰਮੈਟਿੰਗ ਗੁਆਏ ਬਿਨਾਂ ਉਨ੍ਹਾਂ ਦਾ ਉਸੇ ਥਾਂ 'ਤੇ ਜਾਦੂਈ ਢੰਗ ਨਾਲ ਅਨੁਵਾਦ ਕਰਨ ਲਈ ਅੱਪਲੋਡ ਕਰੋ
ਵੈੱਬਸਾਈਟਾਂ ਦਾ ਅਨੁਵਾਦ ਕਰੋ
ਕੀ ਪੂਰੇ ਵੈੱਬ-ਪੰਨੇ ਦਾ ਅਨੁਵਾਦ ਕਰਨ ਦੀ ਲੋੜ ਹੈ? ਪੂਰੇ ਵੈੱਬ-ਪੰਨੇ ਦਾ ਅਨੁਵਾਦ ਕਰਨ ਲਈ ਬਸ ਉਸਦਾ URL ਦਾਖਲ ਕਰੋ।
Google Translate ਨੂੰ ਵਰਤ ਕੇ ਦੇਖੋ
ਆਪਣੇ ਬ੍ਰਾਊਜ਼ਰ ਵਿੱਚ Google Translate ਦੀ ਵਰਤੋਂ ਸ਼ੁਰੂ ਕਰੋ ਜਾਂ ਆਪਣੇ ਮੋਬਾਈਲ ਡੀਵਾਈਸ 'ਤੇ ਐਪ ਦੀ ਵਰਤੋਂ ਕਰਨ ਲਈ ਇਸਨੂੰ ਡਾਊਨਲੋਡ ਕਰਨ ਵਾਸਤੇ ਹੇਠਾਂ ਦਿੱਤੇ QR ਕੋਡ ਨੂੰ ਸਕੈਨ ਕਰੋ।
ਦੁਨੀਆ ਦੀ ਪੜਚੋਲ ਕਰਨ ਅਤੇ ਲੋਕਾਂ ਨਾਲ ਕਈ ਭਾਸ਼ਾਵਾਂ ਵਿੱਚ ਸੰਚਾਰ ਕਰਨ ਲਈ ਐਪ ਡਾਊਨਲੋਡ ਕਰੋ।