ਅਨੁਵਾਦ ਕਰੋ
100 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਦੁਨੀਆਂ ਦੀ ਪੜਚੋਲ ਕਰੋ।
ਬਹੁਤ ਸਾਰੇ ਤਰੀਕਿਆਂ ਵਿੱਚੋਂ ਕੁਝ ਕੁ ਤਰੀਕੇ ਜਿੰਨ੍ਹਾਂ ਨਾਲ Google Translate ਤੁਹਾਡੀ 100 ਤੋਂ ਜ਼ਿਆਦਾ ਭਾਸ਼ਾਵਾਂ ਨੂੰ ਸਮਝਣ ਅਤੇ ਗੱਲਬਾਤ ਕਰਨ ਵਿੱਚ ਮਦਦ ਕਰਦਾ ਹੈ:
-
ਟਾਈਪ ਕਰੋ
ਸਿਰਫ਼ ਆਪਣੇ ਕੀ-ਬੋਰਡ ਦੀ ਵਰਤੋਂ ਕਰੋ।
-
ਗੱਲਬਾਤ ਕਰੋ
ਦੁਭਾਸ਼ੀਆ ਗੱਲਬਾਤ ਕਰੋ।
-
ਫ਼ੋਟੋ
ਲਿਖਤ ਦੇ ਚਿਤਰਾਂ ਦਾ ਵੱਖਰੀ ਭਾਸ਼ਾ ਵਿੱਚ ਅਨੁਵਾਦ ਕਰੋ।
-
ਦੇਖੋ
ਤਤਕਾਲ ਅਨੁਵਾਦ ਦੇਖਣ ਲਈ ਆਪਣੇ ਫ਼ੋਨ ਦੇ ਕੈਮਰੇ ਦੀ ਵਰਤੋਂ ਕਰੋ।
-
ਲਿਖੋ
ਆਪਣੀ ਉਂਗਲੀ ਨਾਲ ਅੱਖਰ ਜਾਂ ਚਿੰਨ੍ਹ ਬਣਾਓ।
-
ਔਫਲਾਈਨ
ਡੈਟਾ ਕਨੈਕਸ਼ਨ ਬਿਨਾਂ ਲਿਖਤ ਦੇ ਅਨੁਵਾਦ ਪ੍ਰਾਪਤ ਕਰੋ।

