ਆਰਨੋਲਡ ਬੈਨੇਟ
ਐਨੋਚ ਆਰਨੋਲਡ ਬੈਨੇਟ (27 ਮਈ 1867 – 27 ਮਾਰਚ 1931) ਅੰਗਰੇਜ਼ੀ ਲੇਖਕ ਸੀ। ਉਹ ਮੁੱਖ ਤੌਰ 'ਤੇ ਨਾਵਲਕਾਰ ਸੀ, ਪਰ ਉਸਨੇ ਪੱਤਰਕਾਰੀ, ਪ੍ਰਾਪੇਗੰਡਾ ਅਤੇ ਫ਼ਿਲਮ ਦੇ ਖੇਤਰ ਵਿੱਚ ਵੀ ਕੰਮ ਕੀਤਾ।
ਆਰਨੋਲਡ ਬੈਨੇਟ
|
|
---|---|
ਜਨਮ |
ਹੈਨਲੇ, ਸਟੈਫ਼ਰਡਸਾਅਰ, ਇੰਗਲੈਂਡ
|
ਮਈ 27, 1867
ਮੌਤ | 27 ਮਈ 1931
ਲੰਦਨ
|
(ਉਮਰ 64)
ਮੌਤ ਦਾ ਕਾਰਨ | ਟਾਈਫਾਇਡ |
ਪੇਸ਼ਾ | ਨਾਵਲਕਾਰ |