ਪਾਲ ਟਾਮਸ ਮਾਨ ([paʊ̯l toːmas man]; 6 ਜੂਨ 1875 - 12 ਅਗਸਤ 1955) ਇੱਕ ਜਰਮਨ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਮਾਨਵਸੇਵਕ, ਨਿਬੰਧਕਾਰ ਸੀ। ਉਹਦੀ ਸੋਚ ਗੋਇਟੇ, ਨੀਤਸ਼ੇ ਤੇ ਸ਼ੋਪਨਹਾਵਰ ਤੋਂ ਮੁਤਾਸਿਰ ਸੀ। ਉਹਨੂੰ 1929 ਉੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ।

ਟਾਮਸ ਮਾਨ
ਟਾਮਸ ਮਾਨ 1937 ਵਿੱਚ
ਟਾਮਸ ਮਾਨ 1937 ਵਿੱਚ
ਜਨਮ ਪਾਲ ਟਾਮਸ ਮਾਨ
(1875-06-06)6 ਜੂਨ 1875
ਲੁਬੇਕ ਦਾ ਫਰੀ ਸ਼ਹਿਰ, ਜਰਮਨ ਸਾਮਰਾਜ
ਮੌਤ 12 ਅਗਸਤ 1955(1955-08-12) (ਉਮਰ 80)
ਜ਼ਿਊਰਿਕ, ਸਵਿਟਜਰਲੈਂਡ
ਕਿੱਤਾ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਨਿਬੰਧਕਾਰ
ਕਾਲ 1896–1954
ਸ਼ੈਲੀ ਨਾਵਲ, ਛੋਟਾ ਨਾਵਲ
ਪ੍ਰਮੁੱਖ ਕੰਮ Buddenbrooks, The Magic Mountain, Death in Venice, Joseph and his Brothers
ਪ੍ਰਮੁੱਖ ਅਵਾਰਡ ਸਾਹਿਤ ਵਿੱਚ ਨੋਬਲ ਪੁਰਸਕਾਰ (1929)
ਗੋਇਥੇ ਪੁਰਸਕਾਰ (1949)
ਦਸਤਖ਼ਤ

ਹਵਾਲੇ ਸੋਧੋ

  1. Waagenar, Dick, and Iwamoto, Yoshio (1975). "Yukio Mishima: Dialectics of Mind and Body". Contemporary Literature, Vol. 16, No. 1 (Winter, 1975), pp. 41–60
  2. http://www.nytimes.com/2012/11/11/books/review/orhan-pamuk-by-the-book.html?pagewanted=all&_r=0