ਲਾਰਡ ਜਿਮ (1900), ਜੋਜ਼ਫ ਕੋਨਰਾਡ ਦਾ ਲਿਖਿਆ ਇੱਕ ਨਾਵਲ ਹੈ। ਇਹ ਮੂਲ ਤੌਰ ਤੇ ਬਲੈਕਵੁੱਡ'ਜ ਮੈਗਜੀਨ ਵਿੱਚ ਅਕਤੂਬਰ 1899 ਤੋਂ ਨਵੰਬਰ 1900 ਤੱਕ ਲੜੀਵਾਰ ਛਪਿਆ ਸੀ।

ਲਾਰਡ ਜਿਮ (Lord Jim)
ਲੇਖਕ ਜੋਜ਼ਫ ਕੋਨਰਾਡ
ਦੇਸ਼ ਯੂਨਾਈਟਡ ਕਿੰਗਡਮ
ਭਾਸ਼ਾ ਅੰਗਰੇਜ਼ੀ
ਵਿਧਾ ਮਨੋਵਿਗਿਆਨਕ ਨਾਵਲ,
ਪ੍ਰਕਾਸ਼ਕ ਬਲੈਕਵੁੱਡ'ਜ ਮੈਗਜੀਨ
ਮੀਡੀਆ ਕਿਸਮ ਪ੍ਰਿੰਟ (ਲੜੀਵਾਰ)
ਇਸ ਤੋਂ ਪਹਿਲਾਂ ਹਰਟ ਆਫ਼ ਡਾਰਕਨੈਸ (ਫਰਵਰੀ 1899)