ਬਰੇਮਨ ਦੀ ਸ਼ਹਿਰੀ ਨਗਰਪਾਲਕਾ (German: Stadtgemeinde Bremen, ਜਰਮਨ ਉਚਾਰਨ: [ˈbʁeːmən] ( ਸੁਣੋ)) ਉੱਤਰ-ਪੱਛਮੀ ਜਰਮਨੀ ਦਾ ਇੱਕ ਹਾਂਸੀਆਟੀ ਸ਼ਹਿਰ ਹੈ। ਵੇਜ਼ਰ ਦਰਿਆ ਦੇ ਕੰਢੇ ਬੰਦਰਗਾਹ ਵਾਲ਼ਾ ਬਰੇਮਨ ਇੱਕ ਵਪਾਰਕ ਅਤੇ ਸਨਅਤੀ ਸ਼ਹਿਰ ਹੈ ਜੋ ਬਰੇਮਨ/ਓਲਡਨਬੁਰਕ ਮਹਾਂਨਗਰੀ ਇਲਾਕੇ (25 ਲੱਖ ਲੋਕ) ਦਾ ਹਿੱਸਾ ਹੈ। ਇਹ ਉੱਤਰੀ ਜਰਮਨੀ ਦਾ ਦੂਜਾ ਅਤੇ ਪੂਰੇ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਬਰੇਮਨ
ਸ਼ਹਿਰ
ਬਰੇਮਨ ਟਾਊਨ ਹਾਲ, ਬਰੇਮਨ ਗਿਰਜਾ, ਅਤੇ ਸੰਸਦ
ਬਰੇਮਨ ਟਾਊਨ ਹਾਲ, ਬਰੇਮਨ ਗਿਰਜਾ, ਅਤੇ ਸੰਸਦ
Flag of ਬਰੇਮਨ Coat of arms of ਬਰੇਮਨ
Location of ਬਰੇਮਨ
Map
Country Germany
State ਬਰੇਮਨ
District ਸ਼ਹਿਰੀ
Subdivisions 5 ਪਰਗਣੇ, 19 ਜ਼ਿਲ੍ਹੇ, 88 ਉੱਪ-ਜ਼ਿਲ੍ਹੇ
ਸਰਕਾਰ
 • ਪਹਿਲਾ ਮੇਅਰ ਯੈਨਸ ਬੋਅਰਜ਼ਨ]] (SPD)
 • Governing parties SPD / Greens
ਖੇਤਰ
 • ਸ਼ਹਿਰ 326.73 km2 (126.15 sq mi)
 • Metro
11,627 km2 (4,489 sq mi)
ਉੱਚਾਈ
12 m (39 ft)
ਆਬਾਦੀ
 (01-11-2006)
 • ਸ਼ਹਿਰ 5,48,475
 • ਘਣਤਾ 1,700/km2 (4,300/sq mi)
 • ਮੈਟਰੋ
24,00,000
ਸਮਾਂ ਖੇਤਰ ਯੂਟੀਸੀ+01:00 (CET)
 • ਗਰਮੀਆਂ (ਡੀਐਸਟੀ) ਯੂਟੀਸੀ+02:00 (CEST)
Postal codes
28001–28779
Dialling codes 0421
ਵਾਹਨ ਰਜਿਸਟ੍ਰੇਸ਼ਨ HB (with 1 to 2 letters and 1 to 3 digits)[1]
ਵੈੱਬਸਾਈਟ ਬਰੇਮਨ ਔਨਲਾਈਨ

ਹਵਾਲੇ ਸੋਧੋ

  1. The carsign HB with 1 letter and 4 digits is reserved for vehicle registration in Bremerhaven.