ਅਨੁਵਾਦ' ਐਪ

ਨਵਾਂ! ਅਨੁਵਾਦ ਕਰਨ ਲਈ ਟੈਪ ਕਰੋ

ਹੁਣ, Google ਅਨੁਵਾਦ ਕਿਸੇ ਵੀ ਐਪ ਵਿੱਚ ਕੰਮ ਕਰਦਾ ਹੈ।

ਦੁਨੀਆਂ ਨਾਲ ਗੱਲਾਂ ਕਰੋ

ਭਾਸ਼ਾਈ ਰੁਕਾਵਟਾਂ ਦੇ ਪਾਰ ਲੋਕਾਂ, ਥਾਵਾਂ ਅਤੇ ਸੱਭਿਆਚਾਰ ਨਾਲ ਜੁੜੋ।

ਲੋਕਾਂ ਨਾਲ ਜੁੜੋ" class
ਮੋਬਾਈਲ ਫ਼ੋਨ ਸਕ੍ਰੀਨ ਦੀ ਛਾਂ

ਹਮੇਸ਼ਾਂ ਤੁਹਾਡੇ ਨਾਲ

ਤੁਹਾਡਾ ਨਿੱਜੀ ਅਨੁਵਾਦਕ

Translate ਐਪ ਤੁਹਾਡੀ ਜੇਬ੍ਹ ਵਿੱਚ ਇੱਕ ਨਿੱਜੀ ਦੁਭਾਸ਼ੀਆ ਹੋਣ ਵਾਂਗ ਹੈ।

ਤੁਹਾਡਾ ਨਿੱਜੀ ਅਨੁਵਾਦਕ
ਆਫ਼ਲਾਈਨ ਅਨੁਵਾਦ ਕਰੋ

ਇੰਟਰਨੈੱਟ ਨਹੀਂ ਹੈ? ਕੋਈ ਗੱਲ ਨਹੀਂ। ਔਫਲਾਈਨ ਮੋਡ ਨਾਲ, ਤੁਹਾਡੇ ਫੋਨ ਨੂੰ ਕਨੈਕਟ ਕਰਨ ਦੀ ਵੀ ਲੋੜ ਨਹੀਂ ਹੈ।

ਆਫ਼ਲਾਈਨ ਅਨੁਵਾਦ ਕਰੋ
world-map world-map
Google ਅਨੁਵਾਦ' ਐਪ

ਅਨੁਵਾਦ ਮੁਕਾਬਲਤਨ ਲੰਬੀ ਲਿਖਤ, ਮੁਸ਼ਕਿਲ ਉਚਾਰਨਾਂ ਅਤੇ ਅੱਪਲੋਡ ਕੀਤੇ ਦਸਤਾਵੇਜ਼ਾਂ ਵਿੱਚ ਵੀ ਸਹਾਇਤਾ ਕਰ ਸਕਦੀ ਹੈ।

Google ਅਨੁਵਾਦ' ਐਪ

ਬੋਲੋ, ਫੋਟੋ ਖਿੱਚ੍ਹੋ, ਲਿਖੋ ਜਾਂ ਟਾਈਪ ਕਰੋ।
ਮਰਜ਼ੀ ਤੁਹਾਡੀ ਆਪਣੀ ਹੈ

  • ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ, ਜੋ ਕੋਈ ਵੱਖਰੀ ਭਾਸ਼ਾ ਬੋਲਦਾ ਹੈ।

    Google ਅਨੁਵਾਦ' ਨਾਲ ਗੱਲ ਕਰੋ
  • ਸੰਕੇਤਾਂ, ਮੀਨੂ ਆਦਿ ਲਈ, ਬੱਸ ਆਪਣਾ ਕੈਮਰਾ ਸੇਧ ਵਿੱਚ ਲਿਆਓ ਅਤੇ ਇੱਕ ਤਤਕਾਲ ਅਨੁਵਾਦ ਪ੍ਰਾਪਤ ਕਰੋ। ਤੁਹਾਨੂੰ ਕਿਸੇ ਇੰਟਰਨੈੱਟ ਕਨੈਕਸ਼ਨ ਦੀ ਵੀ ਲੋੜ ਨਹੀਂ ਹੈ।

    ਇੱਕ ਤਤਕਾਲ ਅਨੁਵਾਦ ਪ੍ਰਾਪਤ ਕਰੋ
  • ਤੁਹਾਡੇ ਕੀ-ਬੋਰਡ ਵੱਲੋਂ ਸਮਰਥਨ ਨਾ ਕੀਤੇ ਜਾਂਦੇ ਅੱਖਰ-ਚਿੰਨ੍ਹ ਅਤੇ ਸ਼ਬਦ ਆਸਾਨੀ ਨਾਲ ਹੱਥੀਂ ਲਿਖੋ।

    Google ਅਨੁਵਾਦ' ਨਾਲ ਲਿਖੋ
  • ਬੱਸ ਉਹ ਸ਼ਬਦ ਟਾਈਪ ਕਰੋ, ਜਿੰਨ੍ਹਾਂ ਦਾ ਤੁਸੀਂ ਅਨੁਵਾਦ ਕਰਨਾ ਚਾਹੁੁੰਦੇ ਹੋ।

    Google ਅਨੁਵਾਦ' ਨਾਲ ਟਾਈਪ ਕਰੋ